ਮਨਪ੍ਰੀਤ ਬਾਦਲ ਦੇ ਭਾਜਪਾ 'ਚ ਸ਼ਾਮਿਲ ਹੋਣ ਦੀ ਕਾਂਗਰਸੀ ਵਰਕਰਾਂ ਨੇ ਮਨਾਈ ਖੁਸ਼ੀ |Manpreet Badal | OneIndia Punjabi

2023-01-19 1

ਕਾਂਗਰਸ ਦੇ ਦਿੱਗਜ ਤੇ ਗਦਾਵਰ ਨੇਤਾ ਮਨਪ੍ਰੀਤ ਬਾਦਲ ਕੱਲ ਭਾਜਪਾ ਦੀ ਝੋਲੀ ਜਾ ਬੈਠੇ ਨੇ, ਜਿਸ ਤੋਂ ਬਾਅਦ ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ਨੇ ਮਨਪ੍ਰੀਤ ਬਾਦਲ ਦੀ ਰੁਖਸਤੀ ਮੌਕੇ ਪਟਾਕੇ ਚਲਾਏ ਅਤੇ ਲੱਡੂ ਵੰਡ ਕੇ ਜਸ਼ਨ ਮਨਾਏ ।
.
Congress workers celebrated Manpreet Badal's joining BJP.
.
.
.
#manpreetbadal #punjabnews #BJP